NIA ਨੇ ਪੰਜਾਬ ਤੇ ਹਰਿਆਣਾ ਦੇ ਗੈਂਗਸਟਰਾਂ 'ਤੇ ਸ਼ਿੰਕਜਾ ਕੱਸਿਆ ਹੈ | ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਨੇ ਪੰਜਾਬ ਤੇ ਹਰਿਆਣਾ ਦੇ ਅੱਠ ਗੈਂਗਸਟਰਾਂ ਨੂੰ ਲੋੜੀਂਦੇ ਸੂਚੀ 'ਚ ਪਾ ਕੇ ਉਨ੍ਹਾਂ 'ਤੇ 1 ਤੋਂ 5 ਲੱਖ ਰੁਪਏ ਦਾ ਇਨਾਮ ਐਲਾਨਿਆ ਹੈ। ਇਨ੍ਹਾਂ 'ਚ ਬੰਬੀਹਾ ਸਿੰਡੀਕੇਟ ਨੂੰ ਆਪਰੇਟ ਕਰ ਰਹੇ ਲੱਕੀ ਪਟਿਆਲ ਅਤੇ ਗੈਂਗਸਟਰ ਕੌਸ਼ਲ ਚੌਧਰੀ ਦਾ ਖਾਸ ਗੁਰਗਾ ਸੰਦੀਪ ਵੀ ਸ਼ਾਮਲ ਹੈ। ਇਹ ਸਾਰੇ ਗੈਂਗਸਟਰ ਕਾਫੀ ਸਮੇਂ ਤੋਂ ਫਰਾਰ ਹਨ ।
.
NIA's crackdown on gangsters, Arsh Dalla and Patial will be arrested soon!
.
.
.
#ArshdeepDala #NIA #punjabnews